Vicky Thomas Singh ਨੇ ਨਿਹੰਗ ਸਿੰਘਾਂ ਨਾਲ ਮਿਲਕੇ ਘੇਰਿਆ ਬੱਸ ਡਰਾਈਵਰ ਤੇ ਕੰਡਕਟਰ, ਦਰਅਸਲ ਬੱਸ ਦੀ ਪਿੱਛੇ ਵਾਲੀ ਖਿੜਕੀ 'ਤੇ ਖੰਡੇ ਦੀ ਤਸਵੀਰ ਲੱਗੀ ਹੋਈ ਸੀ, ਜਿਸ ਨੂੰ ਦੇਖ ਕੇ VICKY THOMAS ਨੂੰ ਗੁੱਸਾ ਆ ਗਿਆ | . . . #vickythomas #vikythomassingh #punjabnews